Dr Bhullar Newsletter #9
Unsubscribe · Preferences Dr Bhullar Newsletter ਬੁੱਧਵਾਰ 30 ਅਕਤੂਬਰ, 2024 ਅੰਕ # 9 Welcome Readers! ਸਾਡੀ ਰੋਜਾਨਾ ਦੀ ਜਿੰਦਗੀ ਵਿੱਚ ਬਹੁਤ ਸਾਰੇ ਉਤਰਾ ਚੜਾਅ ਆਓਂਦੇ ਜਾਂਦੇ ਰਹਿੰਦੇ ਹਨ। ਕਦੇ ਵੀ ਜਿੰਦਗੀ ਇੱਕਸਾਰ ਨਹੀਂ ਚੱਲਦੀ।ਪਰ ਆਮ ਤੌਰ ਤੇ ਕੁਦਰਤੀ ਪ੍ਰਵਿਰਤੀ ਕੁੱਝ ਇਸ ਤਰਾਂ ਦੀ ਹੁੰਦੀ ਹੈ ਕਿ ਜਿਆਦਾਤਰ ਲੋਕ ਜਿੰਦਗੀ ਦੇ ਨੈਗੇਟਿਵ ਪੱਖ ਵੱਲ ਜਿਆਦਾ ਝੁਕੇ ਰਹਿੰਦੇ ਹਨ। ਜਿੰਦਗੀ ਵਿੱਚ ਘਟ ਰਹੀਆਂ ਪਾਜੇਟਿਵ ਚੀਜਾਂ ਜਾਂ ਘਟਨਾਂਵਾਂ ਵੱਲ ਖਿਆਲ ਜਾਂਦਾ ਹੀ ਨਹੀਂ। ਜੇ ਇਹ ਨੈਗੇਟਿਵ ਸਾਈਡ ਵੱਲ ਝੁਕਾਅ ਲਗਾਤਾਰ ਅਤੇ ਜਿਆਦਾ ਹੀ ਵੱਧ ਜਾਵੇ ਤਾਂ ਅਸੀਂ ਡੀਪਰੈਸ਼ਨ/ਉਦਾਸੀ ਦਾ ਸ਼ਿਕਾਰ ਜਾਂ ਕਾਹਲ...
about 2 months ago • 1 min readDr Bhullar Newsletter
Unsubscribe · Preferences Dr Bhullar Newsletter ਬੁੱਧਵਾਰ 2 ਅਕਤੂਬਰ, 2024 ਅੰਕ #6 Welcome Readers ਡਾ ਭੁੱਲਰ ਨਿਊਜਲੈਟਰ ਦੇ ਅੰਕ ਛੇ ਵਿੱਚ ਤੁਹਾਡਾ ਸਵਾਗਤ ਹੈ! ਇਹ ਫਰੀ ਨਿਊਜਲੈਟਰ ਦਾ ਮੁੱਖ ਮਕਸਦ ਤੁਹਾਡੇ ਰੋਜਮਰਾ ਦੇ ਨਿੱਕੇ-ਮੋਟੇ ਸਿਹਤ ਸਬੰਧੀ ਸਵਾਲਾਂ ਦੇ ਉੱਤਰ ਦੇਣਾ ਹੈ। ਖਾਸ ਕਰਕੇ ਜੇ ਤੁਸੀਂ ਐਤਵਾਰ ਵਾਲੇ ਲਾਈਵ ਸ਼ੋਅ ਵਿੱਚ ਇਹ ਸਵਾਲ ਨਹੀਂ ਪੁੱਛ ਸਕੇ।ਤੁਹਾਡੇ ਇਹ ਸਵਾਲ ਸਾਡੀ ਈਮੇਲ thedrbhullar@gmail.com ਤੇ ਮਿਲਣੇ ਜਰੂਰੀ ਹਨ। ਇਸ ਨਿਊਜਲੈਟਰ ਦੇ ਮੁੱਖ ਭਾਗਃ A) ਈਮੇਲ ਤੇ ਮਿਲੇ ਤੁਹਾਡੇ ਸਵਾਲ B) ਮੈਡੀਕਲ ਨਿਊਜ C) ਯੂਟਿਊਬ ਰਿਵਰਸਲ ਕਲੱਬ D) ਮੈਡੀਕਲ ਲਫਜ E) ਡਾ ਭੁੱਲਰ ਰਿਵਰਸਲ...
3 months ago • 1 min readDr Bhullar Newsletter
Dr Bhullar Newsletter ਬੁੱਧਵਾਰ 17 ਸਤੰਬਰ, 2024 Issue #5 Welcome Readers! ਡਾ ਭੁੱਲਰ ਨਿਊਜਲੈਟਰ ਦੇ ਅੰਕ #5 ਵਿੱਚ ਤੁਹਾਡਾ ਸਵਾਗਤ ਹੈ! ਸਤੰਬਰ ਦੇ ਅੱਧ ਤੋਂ ਮੌਸਮ ਵਿੱਚ ਤਬਦੀਲੀ ਆਓਣ ਨਾਲ ਮੌਸਮੀ ਵਾਇਰਲ ਬੁਖਾਰ ਸ਼ੁਰੂ ਹੋ ਜਾਂਦੇ ਹਨ। ਤੇਜ ਬੁਖਾਰ ਚੜਦਾ ਹੈ। ਰੈਸਟ ਕਰਨਾ, ਪਾਣੀ ਅਤੇ ਪਾਣੀ ਵਾਲੀਆਂ ਚੀਜਾਂ, ਅਤੇ ਪੈਰਾਸੀਟਾਮੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੇਜ ਬੁਖਾਰ ਵਿੱਚ ਪਾਣੀ ਵਾਲੀਆਂ ਪੱਟੀਆਂ (Sponging) ਵੀ ਲਾਹੇਵੰਦ ਹੁੰਦੀ ਹੈ। ਡੇਂਗੂੰ ਤੋਂ ਬਚਾਅ ਲਈ ਦਿਨ ਵੇਲੇ ਮੱਛਰ ਦੇ ਕੱਟਣ ਤੋਂ ਬਚਾਅ ਕਰਨਾ ਚਾਹੀਦਾ। ਬਾਰਸ਼ਾਂ ਵਾਲਾ ਪਾਣੀ ਖਾਲੀ ਟਾਇਰਾਂ, ਕੂਲਰਾਂ ਅਤੇ ਹੋਰ ਲੁਕਵੀਆਂ ਥਾਵਾਂ ਤੇ ਮੱਛਰ...
3 months ago • 1 min readDr Bhullar Newsletter
ਡਾ ਭੁੱਲਰ ਨਿਊਜਲੈਟਰ ਬੁੱਧਵਾਰ 11 ਸਤੰਬਰ, 2024 Issue # Welcome Readers! ਡਾ ਭੁੱਲਰ ਨਿਊਜਲੈਟਰ ਦੇ ਹਫਤਾਵਾਰੀ ਅੰਕ #4 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ! ਅਸੀਂ ਇੱਕ ਵਾਰ ਫਿਰ ਤੋਂ ਧੰਨਵਾਦੀ ਹਾਂ ਉਹਨਾਂ ਪਾਠਕਾਂ ਦੇ ਜਿੰਨਾਂ ਪਿਛਲੇ ਹਫਤੇ ਦੌਰਾਨ ਸਾਡੀਆਂ ਪੇਡ ਸਰਵਿਸਜ (ਫੋਨ ਕਨਸਲਟੇਸ਼ਨ ਅਤੇ ਯੂਟਿਊਬ ਕਲੱਬ ਮੈਂਬਰਸ਼ਿਪ ਲਾਈਵ ਪਰੋਗਰਾਮ) ਰਾਂਹੀਂ ਸਾਡੇ “ਰਿਵਰਸਲ ਪਰੋਗਰਾਮ” ਨੂੰ ਸਪੋਰਟ ਕੀਤਾ। ਤੁਹਾਡੀ ਇਸ ਸਪੋਰਟ ਨਾਲ ਸਾਨੂੰ ਆਮ ਪਬਲਿਕ ਲਈ ਫਰੀ ਸਰਵਿਸਜ (ਸ਼ੋਸ਼ਲ ਮੀਡੀਆ ਵੀਡੀਓਜ, ਪੋਸਟਰਜ ਅਤੇ ਹਰ ਬੁੱਧਵਾਰ ਫਰੀ ਨਿਊਜਲੈਟਰ) ਪਬਲਿਸ਼ ਕਰਦੇ ਰਹਿਣ ਲਈ ਹੌਸਲਾ ਅਫਜਾਈ ਮਿਲਦੀ ਹੈ। ਅੱਜ ਦੀ ਇਸ ਨਿਊਜਲੈਟਰ ਦੇ...
3 months ago • 1 min readDr Bhullar Newsletter #3
Dr Bhullar Newsletter ਬੁੱਧਵਾਰ 4 ਅਗੱਸਤ, 2024 Issue #3 Welcome Readers! ਅਸੀਂ ਬੁੱਧਵਾਰ ਵਾਲੀ ਹਫਤਾਵਾਰੀ ਨਿਊਜਲੈਟਰ ਦਾ ਤੀਜਾ ਅੰਕ ਤੁਹਾਡੇ ਅੱਗੇ ਪੇਸ਼ ਕਰਨ ਦੀ ਖੁਸ਼ੀ ਮਹਿਸੂਸ ਕਰ ਰਹੇਂ ਹਾਂ। ਇਹ ਚਿੱਠੀ ਤੁਹਾਡੇ ਸਾਰਿਆਂ ਨਾਲ ਇੱਕ ਲਿਖਤੀ ਸੰਵਾਦ ਦਾ ਜਰੀਆ ਹੈ। ਕਈ ਵਿਚਾਰ ਜਾਂ ਸੁਨੇਹੇ ਇਸ ਤਰਾਂ ਦੇ ਹੁੰਦੇ ਹਨ, ਜੋ ਇੱਕ ਵੀਡੀਓ ਜਾਂ ਆਡੀਓ ਰਾਂਹੀ ਸਾਂਝੇ ਨਹੀਂ ਕੀਤੇ ਜਾ ਸਕਦੇ। ਜਿਵੇਂ ਇਸ ਚਿੱਠੀ ਵਿੱਚ ਕੁੱਝ ਫੋਟੋਜ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਤੁਸੀਂ ਵੀ ਜੇ ਕੋਈ ਤੁਹਾਡੀ ਫੋਟੋ ਜਾਂ ਕੋਈ ਹੋਰ ਸਿਹਤ ਵਿਗਿਆਨ ਨਾਲ ਸਬੰਧਤ ਲਿਖਤ ਸਾਂਝੀ ਕਰਨੀ ਚਾਹੋ, ਤਾਂ ਸਵਾਲ ਭੇਜਣ ਦੀ ਤਰਾਂ ਹੀ, ਈਮੇਲ...
4 months ago • 1 min readDr Bhullar Newsletter
Dr Bhullar Newsletter Wednesday August 28, 2024. Issue #2 Welcome readers! ਮੁੱਖ ਸ਼ੈਕਸ਼ਨਃ A. ਤੁਹਾਡੇ ਸਵਾਲ B. ਮੈਡੀਕਲ ਨਿਊਜ C. ਕਲੱਬ ਮੈਂਬਰ ਨਿਊਜ D. ਡਾ ਭੁੱਲਰ ਨਿਊਜ ਸ਼ੈਕਸ਼ਨ A ਤੁਹਾਡੇ ਸਵਾਲ: 1. ਸਵਾਲਃ ਉੱਠਣ ਵੇਲੇ ਕਮਜੋਰੀ ਮਹਿਸੂਸ ਹੁੰਦੀ, ਸਹਾਰਾ ਲੈ ਕੇ ਉੱਠਣਾ ਪੈਂਦਾ। ਇਸ ਤੋਂ ਬਿਨਾਂ ਲਿਵਰ ਵੀ ਕਮਜੋਰ ਹੈ। ਕੀ ਕਾਰਨ ਹਨ ਅਤੇ ਕੀ ਕੀਤਾ ਜਾ ਸਕਦਾ? ਜਵਾਬਃ ਇਸਦੇ ਕਾਰਨ ਬਹੁਤ ਹੋ ਸਕਦੇ। ਪਰ ਆਮ ਕਾਰਨ ਖੁਰਾਕ ਦੀ ਘਾਟ ਕਾਰਨ ਹੱਡੀਆਂ ਤੇ ਮਸਲਜ ਦੀ ਕਮਜੋਰੀ, ਮੋਟਾਪਾ, ਵੱਡੀ ਉਮਰ, ਥਾਇਰਾਇਡ ਦੀ ਬਿਮਾਰੀ, ਇਨਸੂਲਿਨ ਰੀਜਿਸਟੈਂਸ ਵਗੈਰਾ ਹਨ। ਇਹਨਾਂ ਕਾਰਨਾਂ ਵਿੱਚੋਂ ਤੁਹਾਡੇ ਵਿੱਚ ਕਿਹੜੇ...
4 months ago • 1 min read