Dr Bhullar Newsletter


Dr Bhullar Newsletter Wednesday August 28, 2024. Issue #2 Welcome readers! ਮੁੱਖ ਸ਼ੈਕਸ਼ਨਃ A. ਤੁਹਾਡੇ ਸਵਾਲ B. ਮੈਡੀਕਲ ਨਿਊਜ C. ਕਲੱਬ ਮੈਂਬਰ ਨਿਊਜ D. ਡਾ ਭੁੱਲਰ ਨਿਊਜ ਸ਼ੈਕਸ਼ਨ A ਤੁਹਾਡੇ ਸਵਾਲ: 1. ਸਵਾਲਃ ਉੱਠਣ ਵੇਲੇ ਕਮਜੋਰੀ ਮਹਿਸੂਸ ਹੁੰਦੀ, ਸਹਾਰਾ ਲੈ ਕੇ ਉੱਠਣਾ ਪੈਂਦਾ। ਇਸ ਤੋਂ ਬਿਨਾਂ ਲਿਵਰ ਵੀ ਕਮਜੋਰ ਹੈ। ਕੀ ਕਾਰਨ ਹਨ ਅਤੇ ਕੀ ਕੀਤਾ ਜਾ ਸਕਦਾ? ਜਵਾਬਃ ਇਸਦੇ ਕਾਰਨ ਬਹੁਤ ਹੋ ਸਕਦੇ। ਪਰ ਆਮ ਕਾਰਨ ਖੁਰਾਕ ਦੀ ਘਾਟ ਕਾਰਨ ਹੱਡੀਆਂ ਤੇ ਮਸਲਜ ਦੀ ਕਮਜੋਰੀ, ਮੋਟਾਪਾ, ਵੱਡੀ ਉਮਰ, ਥਾਇਰਾਇਡ ਦੀ ਬਿਮਾਰੀ, ਇਨਸੂਲਿਨ ਰੀਜਿਸਟੈਂਸ ਵਗੈਰਾ ਹਨ। ਇਹਨਾਂ ਕਾਰਨਾਂ ਵਿੱਚੋਂ ਤੁਹਾਡੇ ਵਿੱਚ ਕਿਹੜੇ...