Dr Bhullar Newsletter #3


Dr Bhullar Newsletter ਬੁੱਧਵਾਰ 4 ਅਗੱਸਤ, 2024 Issue #3 Welcome Readers! ਅਸੀਂ ਬੁੱਧਵਾਰ ਵਾਲੀ ਹਫਤਾਵਾਰੀ ਨਿਊਜਲੈਟਰ ਦਾ ਤੀਜਾ ਅੰਕ ਤੁਹਾਡੇ ਅੱਗੇ ਪੇਸ਼ ਕਰਨ ਦੀ ਖੁਸ਼ੀ ਮਹਿਸੂਸ ਕਰ ਰਹੇਂ ਹਾਂ। ਇਹ ਚਿੱਠੀ ਤੁਹਾਡੇ ਸਾਰਿਆਂ ਨਾਲ ਇੱਕ ਲਿਖਤੀ ਸੰਵਾਦ ਦਾ ਜਰੀਆ ਹੈ। ਕਈ ਵਿਚਾਰ ਜਾਂ ਸੁਨੇਹੇ ਇਸ ਤਰਾਂ ਦੇ ਹੁੰਦੇ ਹਨ, ਜੋ ਇੱਕ ਵੀਡੀਓ ਜਾਂ ਆਡੀਓ ਰਾਂਹੀ ਸਾਂਝੇ ਨਹੀਂ ਕੀਤੇ ਜਾ ਸਕਦੇ। ਜਿਵੇਂ ਇਸ ਚਿੱਠੀ ਵਿੱਚ ਕੁੱਝ ਫੋਟੋਜ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਤੁਸੀਂ ਵੀ ਜੇ ਕੋਈ ਤੁਹਾਡੀ ਫੋਟੋ ਜਾਂ ਕੋਈ ਹੋਰ ਸਿਹਤ ਵਿਗਿਆਨ ਨਾਲ ਸਬੰਧਤ ਲਿਖਤ ਸਾਂਝੀ ਕਰਨੀ ਚਾਹੋ, ਤਾਂ ਸਵਾਲ ਭੇਜਣ ਦੀ ਤਰਾਂ ਹੀ, ਈਮੇਲ...