Dr Bhullar Newsletter #9


Unsubscribe · Preferences Dr Bhullar Newsletter ਬੁੱਧਵਾਰ 30 ਅਕਤੂਬਰ, 2024 ਅੰਕ # 9 Welcome Readers! ਸਾਡੀ ਰੋਜਾਨਾ ਦੀ ਜਿੰਦਗੀ ਵਿੱਚ ਬਹੁਤ ਸਾਰੇ ਉਤਰਾ ਚੜਾਅ ਆਓਂਦੇ ਜਾਂਦੇ ਰਹਿੰਦੇ ਹਨ। ਕਦੇ ਵੀ ਜਿੰਦਗੀ ਇੱਕਸਾਰ ਨਹੀਂ ਚੱਲਦੀ।ਪਰ ਆਮ ਤੌਰ ਤੇ ਕੁਦਰਤੀ ਪ੍ਰਵਿਰਤੀ ਕੁੱਝ ਇਸ ਤਰਾਂ ਦੀ ਹੁੰਦੀ ਹੈ ਕਿ ਜਿਆਦਾਤਰ ਲੋਕ ਜਿੰਦਗੀ ਦੇ ਨੈਗੇਟਿਵ ਪੱਖ ਵੱਲ ਜਿਆਦਾ ਝੁਕੇ ਰਹਿੰਦੇ ਹਨ। ਜਿੰਦਗੀ ਵਿੱਚ ਘਟ ਰਹੀਆਂ ਪਾਜੇਟਿਵ ਚੀਜਾਂ ਜਾਂ ਘਟਨਾਂਵਾਂ ਵੱਲ ਖਿਆਲ ਜਾਂਦਾ ਹੀ ਨਹੀਂ। ਜੇ ਇਹ ਨੈਗੇਟਿਵ ਸਾਈਡ ਵੱਲ ਝੁਕਾਅ ਲਗਾਤਾਰ ਅਤੇ ਜਿਆਦਾ ਹੀ ਵੱਧ ਜਾਵੇ ਤਾਂ ਅਸੀਂ ਡੀਪਰੈਸ਼ਨ/ਉਦਾਸੀ ਦਾ ਸ਼ਿਕਾਰ ਜਾਂ ਕਾਹਲ...