Time: 20 min

Online Audio Call Meeting: Information on all the aspects of maintaining wellness with lifestyle changes.

ਡਾ ਭੁੱਲਰ ਨੇ MBBS MS ਸਟਰੋਕ ਮੈਡੀਸਨ ਦੀ ਡਿਗਰੀ ਕੀਤੀ ਹੋਈ ਹੈ। ਇੰਡੀਆ ਵਿੱਚ ਉਹਨਾਂ ਵੱਖ ਵੱਖ ਹਸਪਤਾਲਾਂ ਵਿੱਚ ਲੱਗਭੱਗ ਅਠਾਰਾਂ ਸਾਲ ਡਾਕਟਰੀ ਦੀ ਪਰੈਕਟਿਸ ਕੀਤੀ।ਉਹ ਸੀਐਮਸੀ ਹਸਪਤਾਲ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਵਿੱਚ ਰੀਸਰਚ ਕੋਆਰਡੀਨੇਟਰ ਵੀ ਰਹੇ।ਸਾਲ 2017 ਵਿੱਚ ਉਹ “ਵਰਲਡ ਸਟਰੋਕ ਆਰਗੇਨਾਈਜੇਸ਼ਨ” (WSO) ਵੱਲੋਂ ਮਿਲੀ ਸਕਾਲਰਸ਼ਿਪ ਤੇ ਅਧਾਰਿਤ ਯੂਰਪ ਅਤੇ ਕੈਨੇਡਾ ਦੇ ਅਹਿਮ ਇੰਸਟੀਚਿਊਟਸ ਦਾ ਤਜਰਬਾ ਹਾਸਲ ਕਰ ਚੁੱਕੇ ਹਨ।

ਡਾ ਭੁੱਲਰ ਵੱਲੋਂ ਅੱਜਕੱਲ ਕੁਦਰਤੀ ਤਰੀਕੇ ਨਾਲ ਲਾਈਫਸਟਾਈਲ ਵਿੱਚ ਤਬਦੀਲੀਆਂ ਕਰਕੇ “ਤੰਦਰੁਸਤੀ ਵੱਲ ਵਾਪਸੀ” ਬਾਰੇ ਇੱਕ ਖਾਸ “Reversal Program” ਚਲਾਇਆ ਜਾ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿੱਚ ਵਿਅਕਤੀ ਰੋਜਾਨਾ ਇਸ ਆਨਲਾਈਨ Reversal Program ਨਾਲ ਜੁੜ ਰਹੇ ਹਨ। ਇਸ ਪਰੋਗਰਾਮ ਦਾ ਮੁੱਖ ਫੋਕਸ ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ, ਖੂਨ ਗਾੜਾ, ਫੈਟੀ ਲਿਵਰ ਅਤੇ ਹੋਰ ਲਾਈਫਸਟਾਈਲ ਦੀਆਂ ਬਿਮਾਰੀਆਂ ਤੋਂ ਕੁਦਰਤੀ ਤਰੀਕਿਆਂ ਨਾਲ “ਤੰਦਰੁਸਤੀ ਵੱਲ ਵਾਪਸੀ” ਕਰਨ ਬਾਰੇ ਸਿੱਖਿਅਤ ਕਰਨਾ ਹੈ।

ਇਸ Reversal Program ਦੀਆਂ ਫਰੀ ਸਰਵਿਸਜ ਰਾਹੀਂ ਵੱਖ ਵੱਖ ਸ਼ੋਸ਼ਲ ਮੀਡੀਆ ਉੱਪਰ ਡੇਲੀ ਵੀਡੀਓਜ, ਪੋਸਟਰ, ਅਤੇ ਹੋਰ ਕੰਨਟੈਂਟ ਸ਼ੇਅਰ ਕੀਤਾ ਜਾਂਦਾ ਹੈ। ਇਸਤੋਂ ਬਿਨਾਂ ਈਮੇਲ ਤੇ ਪ੍ਰਾਪਤ ਹੋਏ ਸਵਾਲਾਂ ਦੇ ਜਵਾਬ, ਹਰ ਬੁੱਧਵਾਰ ਫਰੀ ਨਿਊਜਲੈਟਰ ਵਿੱਚ ਪਬਲਿਸ਼ ਕੀਤੇ ਜਾਂਦੇ ਹਨ। ਇਸ Reversal Program ਦੀਆਂ ਤਿੰਨ ਪੇਡ ਸਰਵਿਸਜ ਵੀ ਹਨਃ 20 ਮਿੰਟ ਦੀ ਆਡੀਓ ਕਾਲ ਮੀਟਿੰਗ, 40 ਮਿੰਟ ਦੀ ਵੀਡੀਓ ਕਾਲ ਮੀਟਿੰਗ ਅਤੇ ਹਰ ਐਤਵਾਰ ਯੂਟਿਊਬ ਤੇ ਇੱਕ ਘੰਟੇ ਦਾ ਲਾਈਵ ਸਵਾਲ-ਜਵਾਬ, ਇੱਕ ਮੈਂਬਰਸ਼ਿਪ ਅਧਾਰਿਤ ਸਰਵਿਸ ਹੈ।

ਆਡੀਓ ਕਾਲ ਮੀਟਿੰਗ ਲਈ ਕੈਲੰਡਰ https://tidycal.com/thedrbhullar/20-min-audio-call-meeting

ਕੈਲੰਡਰ ਵਿੱਚ ਸਮਾਂ ਬੁੱਕ ਕਰਨ ਤੋਂ ਬਾਅਦ, ਬੁਕਿੰਗ ਕਨਫਰਮ ਕਰਨ ਲਈ ਹੇਠਾਂ ਵਾਲੀ ਨੀਲੀ ਪੱਟੀ ਤੇ ਕਲਿੱਕ ਕਰੋ।ਇਸ ਸਰਵਿਸ ਸਬੰਧੀ ਕੋਈ ਵੀ ਸਵਾਲ ਹੋਵੇ ਤਾਂ ਈਮੇਲ thedrbhullar@gmail.com ਤੇ ਸੰਪਰਕ ਜਾਂ ਵਟਸਐਪ ਨੰਬਰ +91-85568-00032 ਤੇ ਮੈਸੇਜ ਛੱਡਿਆ ਜਾ ਸਕਦਾ ਹੈ। ਬੁੱਕ ਅਤੇ ਕਨਫਰਮ ਕੀਤੇ ਸਮੇਂ ਤੇ ਤਹਾਨੂੰ ਆਡੀਓ ਕਾਲ ਕੀਤੀ ਜਾਵੇਗੀ।