ਯੂਟਿਊਬ ਮੈਂਬਰਾਂ ਦੇ ਨਾਲ ਇੱਕ ਘੰਟਾ ਲਾਈਵ ਸਵਾਲ ਜਵਾਬ ਦਾ ਬਹੁਤ ਹੀ ਦਿਲਚਸਪ ਪਰੋਗਰਾਮ। ਹਰ ਐਤਵਾਰ ਵੈਨਕੂਵਰ ਟਾਈਮ ਸਵੇਰੇ 7:30 ਵਜੇ ਅਤੇ ਟੋਰਾਂਟੋ ਟਾਈਮ ਸਵੇਰੇ 10:30 ਵਜੇ।ਇੰਡੀਆ ਐਤਵਾਰ ਰਾਤ ਅੱਠ ਵਜੇ। ਇਸ ਵਿੱਚ ਸ਼ਾਮਲ ਹੋਣ ਲਈ ਤਹਾਨੂੰ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿਪ ਲੈਣੀ ਹੁੰਦੀ ਹੈ। ਮੈਂਬਰਾਂ ਨੂੰ ਡਾ ਭੁੱਲਰ ਦੇ ਨਾਲ ਲਾਈਵ ਸਕਰੀਨ ਤੇ ਆਓਣ ਦਾ ਮੌਕਾ ਵੀ ਮਿਲਦਾ ਹੈ। ਜਿਸ ਵਿੱਚ ਤੁਸੀਂ ਸਕਰੀਨ ਤੇ ਆ ਕੇ ਆਪਣੇ ਵਿਚਾਰ ਸਾਰੀ ਪਬਲਿਕ ਨਾਲ ਸਾਂਝੇ ਕਰਦੇ ਹੋ।ਇਹ ਇੱਕ ਬਹੁਤ ਹੀ ਦਿਲਚਸਪ ਪਰੋਗਰਾਮ ਵਜੋਂ ਉੱਭਰ ਰਿਹਾ ਹੈ। ਅਸੀਂ ਚਾਹਾਂਗੇ ਕਿ ਤੁਸੀਂ ਵੀ ਮੈਂਬਰ ਬਣ ਕੇ ਲਾਈਵ ਪਰੋਗਰਾਮ ਦਾ ਹਿੱਸਾ ਬਣੋ!
ਮੈਂਬਰਸ਼ਿਪ ਲਿੰਕ : https://www.youtube.com/channel/UCpxX1EuBaywuILr7NLdcwaQ/join